Logo_PMB Punjab State Agricultural Marketing Board
Punjab Mandi Bhawan, Sector 65-A, SAS Nagar (Mohali)
 
Application for Registration of Stalls in New Sabji Mandi, Jalandhar (Maqsoodan)
 
     

ਸਬਜੀ ਮੰਡੀ ਜਲੰਧਰ ਸ਼ਹਿਰ (ਮਕਸੂਦਾ) ਵਿਖੇ ਫੜ੍ਹੀ ਦੀ ਰਜਿਸਟ੍ਰੇਸ਼ਨ ਲਈ ਟਰਮ/ਕੰਡੀਸ਼ਨ

1) ਫੜੀ ਦੀ ਰਜਿਸਟ੍ਰੇਸ਼ਨ ਪੰਜਾਬ ਮੰਡੀ ਬੋਰਡ ਦੀ ਵੈਬਸਾਈਟ www.mandiboard.nic.in ਤੇ ਅਰਜੀਆਂ ਮੰਗਣ ਦੀ ਮਿਤੀ ਤੋ 15 ਦਿਨਾ ਦੇ ਅੰਦਰ-ਅੰਦਰ ਕਰਵਾਉਣੀ ਹੋਵੇਗੀ।

2)  ਰਜਿਸਟ੍ਰੇਸ਼ਨ ਮਨੀ ਵਜੋਂ 5,000/- ਰੂਪੈ (ਸਿਰਫ ਪੰਜ ਹਜਾਰ ਰੂਪੈ) Estate Officer, Punjab Mandi Board ਦੇ A/C No 914010005026752, IFSC Code- UTIB0000520 Axis Bank ਵਿਚ ਆਨ ਲਾਈਨ ਜਮ੍ਹਾ ਕਰਵਾਉਣੀ ਹੋਵੇਗੀ ਜੋ ਕਿ ਫੜ੍ਹੀ ਛੱਡਣ ਉਪਰੰਤ ਰਿਫੰਡ ਯੋਗ ਹੋਵੇਗੀ।

3)  ਫੜ੍ਹੀ ਦੀ ਅਲਾਟਮੈਂਟ ਰਜਿਸਟ੍ਰੇਸ਼ਨ ਕਰਤਾ ਨੂੰ ਡਰਾਅ ਆਫ ਲਾਟਸ ਦੇ ਅਧਾਰ ਤੇ ਹੋਵੇਗੀ ।

4)  ਫੜ੍ਹੀ ਦਾ ਕਿਰਾਇਆ ਪ੍ਰਤੀ ਦਿਨ, ਪ੍ਰਤੀ ਫੜ੍ਹੀ 50/- ਰੂਪੈ ਹੋਵੇਗਾ ਜਾ ਮਹੀਨੇ ਦਾ ਕਿਰਾਇਆ 1500 ਰੂਪੈ ਹੋਵੇਗਾ ਜੋ ਕਿ ਹਰ ਮਹੀਨੇ ਦੀ 5 ਤਾਰੀਖ ਤੱਕ ਐਡਵਾਂਸ ਜਮ੍ਹਾ ਕਰਵਾਉਣ ਹੋਣਗੇ।

5)  ਰਜਿਸਟ੍ਰੇਸ਼ਨ ਕਰਤਾ ਫੜ੍ਹੀ ਨੂੰ ਅਗੇ ਸਬਲੈਟ ਨਹੀਂ ਕਰ ਸਕੇਗਾ

6)  ਰਜਿਸਟ੍ਰੇਸ਼ਨ ਕਰਤਾ ਫੜ੍ਹੀ ਉਪਰ ਸਿਰਫ ਸਬਜੀ ਅਤੇ ਫਰੂਟ ਦਾ ਕਾਰੋਬਾਰ ਹੀ ਕਰੇਗਾ ।

7)  ਰਜਿਸਟ੍ਰੇਸ਼ਨ ਕਰਤਾ ਬਿਨੈਕਾਰ ਅਲਾਟ ਫੜ੍ਹੀ ਉਪਰ ਕੋਈ ਵੀ ਅਣ-ਅਧਿਕਾਰਤ ਤੌਰ ਤੇ ਨਾ ਤਾ ਉਸਾਰੀ ਕਰੇਗਾ, ਨਾ ਹੀ ਫੜ੍ਹ ਜਾ ਮਾਰਕਿਟ ਕਮੇਟੀ ਦੀ ਕਿਸੇ ਹੋਰ ਪ੍ਰਾਪਰਟੀ ਨੂੰ ਕੋਈ ਨੁਕਸਾਨ ਪਹੁਚਾਏਗਾ, ਕੁੜਾ-ਕਰਕਟ ਮਾਰਕਿਟ ਕਮੇਟੀ ਦੀ ਤਹਿ ਸੁਦਾ ਜਗ੍ਹਾ ਤੇ ਹੀ ਸੁਟੇਗਾ ਅਤੇ ਫੜ੍ਹੀ ਦੇ ਆਲੇ-ਦੁਆਲੇ ਕੋਈ ਗੰਦਗੀ ਆਦਿ ਪੈਦਾ ਨਹੀਂ ਹੋਣ ਦੇਵੇਗਾ।

8)  ਪੰਜਾਬ ਮੰਡੀ ਬੋਰਡ/ਮਾਰਕਿਟ ਕਮੇਟੀ, ਜਲੰਧਰ ਸਹਿਰ ਵਲੋ ਸਮੇ ਸਮੇ ਤੇ ਜਾਰੀ ਹਦਾਇਤਾ ਦੀ ਰਜਿਸਟ੍ਰੇਸ਼ਨ ਕਰਤਾ ਪਾਲਣਾ ਕਰਨ ਲਈ ਪਾਬੰਦ ਹੋਵੇਗਾ ਅਤੇ ਕੋਈ ਉਲੰਘਣਾ ਨਹੀਂ ਕਰੇਗਾ।

9)  ਜੇਕਰ ਫੜ੍ਹੀ ਵਾਲੇ ਵਲੋਂ ਕਿਸੇ ਵੀ ਸਰਤਾ ਦੀ ਉਲੰਘਣਾ ਕੀਤੀ ਜਾਦੀ ਹੈ ਤਾ ਸਕੱਤਰ, ਮਾਰਕਿਟ ਕਮੇਟੀ, ਜਲੰਧਰ ਸਹਿਰ ਸਬੰਧਤ ਰੀਟੇਲਰ (ਰਜਿਸਟ੍ਰੇਸ਼ਨ ਕਰਤਾ) ਨੂੰ ਉਠਾ ਕੇ ਫੜ੍ਹੀ ਦਾ ਕਬਜਾ ਲੈਣ ਲਈ ਅਧਿਕਾਰਤ ਹੋਵੇਗਾ ਅਤੇ ਸਕਿਉਰਟੀ ਦੀ ਰਕਮ ਮਾਰਕਿਟ ਕਮੇਟੀ ਵਲੋ ਜਬਤ ਕਰ ਲਈ ਜਾਵੇਗੀ।

     
 
Note: Earnest money of Rs. 5000/- (Rupees Five Thousand only) is to be deposited by RTGS / NEFT in A/C no 914010005026752 AXIS Bank. IFSC Code UTIB0000520 Branch Code Number ............. from any Scheduled Bank in favour of Estate Officer, Punjab Mandi Board, RTGS, UTR Number along with terms and conditions details be sent.
     
 
 
 
|| Copyright Reserved 2013 - Punjab Mandi Board, SAS Nagar (Mohali) || Best viewed in Internet Explorer. Resolution 1024 X 768 ||